ਜਲਦੀ ਜਾਂ ਆਪਣੀ ਵਾਰੀ ਤੋਂ ਪਹਿਲਾਂ ਲਗਵਾਉਣੀ ਚਾਹੁੰਦੇ ਹੋ ਕੋਵਿਡ ਵੈਕਸੀਨ ਤਾਂ ਲੱਗੇਗੀ 430 ਰੁਪਏ ਫੀਸ

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਿੱਚ 430 ਰੁਪਏ ਫੀਸ ਦੇ ਕੇ ਮੌਕੇ `ਤੇ ਲਗਵਾਈ ਜਾ ਸਕਦੀ ਵੈਕਸੀਨ  ਗੁਰਦਾਸਪੁਰ 1 ਜੂਨ ( ਮੰਨਨ ਸੈਣੀ )। ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਲੋਕਾਂ ਨੂੰ ਵੀ ਕੋਵਿਡ ਵੈਕਸੀਨ ਲਗਵਾਉਣ ਦੀ ਸਹੂਲਤ ਦਿੱਤੀ ਹੈ ਜਿਨ੍ਹਾਂ ਦੀ ਅਜੇ ਵਾਰੀ ਨਹੀਂ ਆਈ ਹੈ। ਵਿਦੇਸ਼ ਜਾਣ ਵਾਲੇ ਵਿਅਕਤੀ ਜਿਨ੍ਹਾਂ ਲਈ ਵੈਕਸੀਨੇਸ਼ਨ ਦਾ ਸਰਟੀਫਿਕੇਟ ਲਾਜ਼ਮੀ ਹੈ ਜਾਂ … Continue reading ਜਲਦੀ ਜਾਂ ਆਪਣੀ ਵਾਰੀ ਤੋਂ ਪਹਿਲਾਂ ਲਗਵਾਉਣੀ ਚਾਹੁੰਦੇ ਹੋ ਕੋਵਿਡ ਵੈਕਸੀਨ ਤਾਂ ਲੱਗੇਗੀ 430 ਰੁਪਏ ਫੀਸ